ਗਰਬ ਗੰਜਨੀ

ਪੰਜਾਬ ਦੇ ਕਾਮਰੇਡ: ਭਾਗ ਪਹਿਲਾ

ਇੱਥੇ ਅਸੀਂ ਪੰਜਾਬ ਦੇ ਕਾਮਰੇਡਾਂ ਦੇ ਬਾਰੇ ਪ੍ਰਮੁੱਖ ਜਾਣਕਾਰੀ ਦੇਣ ਜਾ ਰਹੇ ਹਾਂ ਇੱਥੇ ਦੱਸਾਂਗੇ ਕਿ ਪੰਜਾਬ ਦੇ ਪ੍ਰਮੁੱਖ ਕਾਮਰੇਡ ਕੌਣ-ਕੌਣ ਹੋਏ ਹਨ ਅਤੇ ਉਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਹਨ |

ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਐ ਇਹਨੇ 1960ਵਿਆਂ ਵਿੱਚ ਆਪਣੀਆਂ ਵਿਵਾਦਿਤ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸੀ। ਇਹ ਤਤਕਾਲੀ ਜ਼ਬਰ ਜੁਲਮ ਦੇ ਪੱਖ ਵਿੱਚ ਖੜਦਾ ਨਜ਼ਰ ਆਉਂਦਾ ਹੈ। 

ਚਾਹੇ ਕਾਮਰੇਡੀ ਸਮਾਜਵਾਦੀ ਧਾਰਾ ਇਕਨੋਮਿਕਲ ਅਤੇ ਰਾਜਨੀਤੀਕ ਹੈ। ਪਰ ਫਿਰ ਵੀ ਇਹ ਵਿਵਾਦਿਤ ਲੇਖਕ ਦੇ ਨਾਂ ਤੇ ਘਟੀਆ ਪੱਧਰ ਦੀਆਂ ਵਿਵਾਦਿਤ ਲਿਖਤਾਂ ਕਿਸੇ ਸੱਭਿਆਚਾਰ ਅਤੇ ਲਿਟਰੇਚਰ ਵਿੱਚ ਸ਼ਾਮਿਲ ਕਰਕੇ ਉਸ ਸੱਭਿਆਚਾਰ ਤੇ ਲਿਟਰੇਚਰ ਦੀ ਅਮੀਰੀ ਨੂੰ ਖਤਮ ਕਰਦੇ ਹਨ। ਪੰਜਾਬ ਵਿੱਚ ਇਸ ਕਾਰਜ ਲਈ ਕਾਮਰੇਡ ਕਮਿਊਨਿਸਟਾਂ ਖੱਬੇ ਪੱਖੀਆਂ ਨੇ ਸੁਰਜੀਤ ਪਾਤਰ ਨੂੰ ਚੁਣਿਆ ਹੋਇਆ ਹੈ

    ਪੰਜਾਬੀ ਬੋਲੀ ਇੱਕ ਅਮੀਰ ਪੁਰਾਤਨ ਬੋਲੀ ਹੈ ਅਤੇ ਇਸ ਵਿੱਚ ਹਜ਼ਾਰਾਂ ਅਣਗਿਣਤ ਵਿਦਵਾਨ ਮਹਾ ਵਿਦਵਾਨ ਹੋਏ ਹਨ ਜਿਨਾਂ ਨੇ ਇਸ ਬੋਲੀ ਦੀ ਬਹੁਤ ਸੇਵਾ ਕੀਤੀ ਅਤੇ ਬਹੁਤ ਅਮੀਰ ਸਾਹਿਤ ਪੈਦਾ ਕੀਤਾ ਜਿਨਾਂ ਵਿੱਚੋਂ ਮੁੱਖ ਨਾਮ ਬਾਬਾ ਫਰੀਦ ਜੀ ਭਾਈ ਵੀਰ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਪ੍ਰਿੰਸੀਪਲ ਸਤਬੀਰ ਸਿੰਘ ਜੀ ਰਘਬੀਰ ਸਿੰਘ ਜੀ ਬੀਰ ਮੋਹਨ ਸਿੰਘ ਆਦਿ ਹਨ

ਪੰਜਾਬੀ ਸੱਭਿਆਚਾਰ ਬੋਲੀ ਅਤੇ ਸਾਹਿਤ ਦੀ ਇਸ ਅਮੀਰੀ  ਕਾਮਰੇਡਾਂ ਮਾਰਕਸਵਾਦਾਂ ਦੀ ਵਿਚਾਰਧਾਰਾ ਦੀ ਵਿਰੋਧੀ ਬਣਦੀ ਹੈ ਕਿਉਂਕਿ ਜਦ ਤੱਕ ਕਾਮਰੇਡ ਰਾਜਨੀਤੀਕ ਸਿਧਾਂਤ ਦੇ ਅਨੁਸਾਰ ਤੁਸੀਂ ਉਸ ਸੱਭਿਆਚਾਰ ਬੋਲੀ ਅਤੇ ਰਵਾਇਤਾਂ ਤੇ ਹਮਲਾ ਨਹੀਂ ਕਰਦੇ ਉਸ ਦੇਸ਼ ਵਿੱਚ ਅਰਾਜਕਤਾ ਫੈਲਣੀ ਮੁਸ਼ਕਿਲ ਹੈ। ਪੰਜਾਬ ਵਿੱਚ ਕਾਮਰੇਡਾ ਕਮਿਊਨਿਸਟਾਂ ਦੇ ਇਸ ਕਾਰਜ ਨੂੰ ਸੁਰਜੀਤ ਪਾਤਰ ਨੇ ਬਾਖੂਬੀ ਨਿਭਾਇਆ ਤੇ ਇਸ ਨੂੰ ਸਰਕਾਰੀ ਸ਼ਹਿ ਵੀ ਮਿਲੀ 

ਅੱਜ ਪੰਜਾਬ ਦੇ ਨੌਜਵਾਨ ਬਹੁਤ ਹੀ ਘਟੀਆ ਪੱਧਰ ਦੇ ਲੇਖਕ ਅਤੇ ਬਹੁਤ ਹੀ ਗੁੰਜਲਦਾਰ ਲਿਖਣੀ ਨੂੰ ਹੀ ਵਿਦਵਤਾ ਸਮਝਣ ਲੱਗ ਪਏ ਹਨ ਲਫਜ਼ਾਂ ਦੇ ਤੋੜ ਮਰੋੜ ਨੂੰ ਹੀ ਵਿਦਵਤਾ ਸਮਝਣ ਲੱਗ ਪਏ ਹਨ ਪੰਜਾਬੀ ਸੱਭਿਆਚਾਰ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਕੀਤਾ ਹੋਇਆ ਪਿਆ ਹੈ ਇਸ ਸਭ ਦਾ ਜਿੰਮੇਵਾਰ ਸੁਰਜੀਤ ਪਾਤਰ ਹੈ ਅਤੇ ਕਾਮਰੇਡੀ ਸਿਧਾਂਤ ਹੈ ਜੋ ਸੱਭਿਆਚਾਰਾਂ ਨੂੰ ਬਰਬਾਦ ਕਰਨ ਦੇ ਪੱਖ ਵਿੱਚ ਚੱਲਦਾ ਹੈ ।

ਸੁਰਜੀਤ ਪਾਤਰ ਦੇ ਉਸਦੇ ਸਾਥੀ ਜਿਵੇਂ ਅਵਤਾਰ ਪਾਸ਼ ਸੁਰਜੀਤ ਗਗ ਅਮਿਤੋਜ ਅਤੇ ਹੋਰ ਕਾਮਰੇਡ ਲੇਖਕ ਇਹਨਾਂ ਨੇ ਵੱਡੇ ਪੱਧਰ ਤੇ ਛੋਟੇ ਪੱਧਰ ਦੀਆਂ ਕਵਿਤਾਵਾਂ ਲਿਖ ਕੇ ਲਫਜ਼ਾਂ ਦਾ ਇੱਕ ਗੁੰਝਲਦਾਰ ਜਾਲ ਬੁਣ ਕੇ ਨੌਜਵਾਨ ਪੀੜੀ ਨੂੰ ਪੂਰੀ ਤਰ੍ਹਾਂ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਰਨ ਵਿੱਚ ਕਾਮਯਾਬ ਵੀ ਹੋਏ ਹਨ|

ਸੁਰਜੀਤ ਪਾਤਰ ਦੀ ਬਦੌਲਤ ਹੀ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਚੰਗੇ ਲਿਟਰੇਚਰ ਨੂੰ ਦੂਰ ਕਰ ਦਿੱਤਾ ਗਿਆ ਨੌਜਵਾਨ ਪੀੜੀ ਨੂੰ ਚੰਗੀਆ ਰਚਨਾਵਾਂ ਤੋਂ ਦੂਰ ਕਰ ਦਿੱਤਾ ਗਿਆ ਉਹਨਾਂ ਰਚਨਾਵਾਂ ਨੂੰ ਗੁਪਤ ਕਰਨ ਵਿੱਚ ਇਹਦਾ ਵੱਡਾ ਹੱਥ ਹੈ ।

ਯੂਨੀਵਰਸਿਟੀਆਂ ਵਿੱਚ ਕਾਮਰੇਡਾਂ ਦੀਆਂ ਭਰਤੀਆਂ ਪ੍ਰੋਫੈਸਰ ਲੈਵਲ ਤੱਕ ਕਰਨੀ ਆ ਕਰਨੀਆ ਸਲੇਬਸਾਂ ਦੇ ਵਿੱਚ ਚੰਗੇ ਸਿਲੇਬਸ ਨੂੰ ਦੂਰ ਕਰਕੇ ਇੱਕ ਘਟੀਆ ਪੱਧਰ ਦੇ ਲੋਸ ਲੇਵਲ ਸਿਲੇਬਸ ਨੂੰ ਸ਼ਾਮਿਲ ਕਰਨਾ ਸਕੂਲਾਂ ਦੇ ਸਿਲੇਬਸ ਨੂੰ ਬਦਲ ਕੇ ਉਸ ਵਿੱਚ ਕਾਮਰੇਡੀ ਅਤੇ ਲੋ ਲੈਵਲ ਲਿਟਰੇਚਰ ਦੀ ਪਰਿਵਾਰ ਕਰਨ ਵਿੱਚ ਇਸ ਨੇ ਮੁੱਖ ਰੋਲ ਅਦਾ ਕੀਤਾ ਹੈ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਾਡੇ ਨੌਜਵਾਨ ਪੀੜੀ ਪੰਜਾਬੀ ਨੌਜਵਾਨ ਅਤੇ ਬੱਚੇ ਪੰਜਾਬੀ ਬੋਲਣ ਤੋਂ ਗੁਰੇਜ ਕਰਨ ਲੱਗ ਪਏ ਅਤੇ ਦੂਸਰੀਆਂ ਬੋਲੀਆਂ ਜਿਵੇਂ ਕਿ ਹਿੰਦੀ ਵਗੈਰਾ ਨੂੰ ਜਿਆਦਾ ਇੰਪੋਰਟੈਂਟ ਸਮਝਣ ਲੱਗ ਪਏ ।

ਇਸ ਨਾਲ ਪੰਜਾਬੀ ਲੋਕਾਂ ਵਿੱਚ ਇੱਕ ਮਾਨਸਿਕ ਖਿਲਾਫ ਪੈਦਾ ਹੋ ਗਿਆ ਹੈ। ਅਤੇ ਫਿਰਓਰਿਟੀ ਕੰਪਲੈਕਸ ਹੀਣ ਭਾਵਨਾ ਪੈਦਾ ਹੋਈ ਕਾਮਰੇਡਾਂ ਦੇ ਇਹਨਾਂ ਕਾਰਨਾਂ ਦੇ ਨਤੀਜੇ ਵਜੋਂ ਵੱਡੇ ਪੱਧਰ ਤੇ ਇਲਾਕੇ ਪੰਜਾਬੀ ਬੋਲਦੇ ਇਲਾਕੇ ਹਿੰਦੀ ਬੋਲਣ ਵਾਲੇ ਇਲਾਕਿਆਂ ਵਿੱਚ ਕਨਵਰਟ ਹੋ ਗਏ ।

ਲਿਖਤਾਂ ਲਿਖਣ ਲੱਗਿਆਂ ਸੁਰਜੀਤ ਪਾਤਰ ਲਫਜ਼ਾਂ ਦੀ ਤੋਰ ਮੋੜ ਅਤੇ ਗੁੰਝਲਦਾਰ ਲਿਖਣ ਨੂੰ ਹੀ ਲੇਖਕ ਮੰਨਦੇ ਹਨ ਅਤੇ ਅਜਿਹੇ ਲੇਖਕਾਂ ਨੂੰ ਜਿੰਨਾ ਦੀ ਕਵਿਤਾਵਾਂ ਦੇ ਤੱਤ ਸਾਰ ਵੀ ਨਹੀਂ ਹੁੰਦੇ ਜਾਂ ਉਹ ਤੱਤ ਸਾਰ ਸਿਧੇ ਨਾਸਤਿਕ ਕਾਮਰੇਡੀ ਪ੍ਰਭਾਵ ਵਾਲੇ ਹੁੰਦੇ ਹਨ ਨੂੰ ਹੀ ਕਵਿਤਾ ਮੰਨਿਆ ਗਿਆ ਉਹਨਾਂ ਲੇਖਕਾਂ ਨੂੰ ਜੋ ਕਾਮਰੇਡੀ ਮਾਰਕਸਵਾਦੀ ਹਨ ਉਹਨਾਂ ਨੂੰ ਵੱਡੇ ਪੱਧਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀਆਂ ਕਵਿਤਾਵਾਂ ਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅਤੇ ਆਮ ਜਵਾਨੀ ਵਿੱਚ ਪ੍ਰਚਾਰਿਆ ਤੇ ਪ੍ਰਸਾਰਿਆ ਗਿਆ ਚੰਗੇ ਲੇਖਕਾਂ ਦੀਆਂ ਕਵਿਤਾਵਾਂ ਤੇ ਰਚਨਾਵਾਂ ਨੂੰ ਅਣਗੌਲਿਆ ਕੀਤਾ ਗਿਆ ਅਤੇ ਉਹਨਾਂ ਨੂੰ ਹਰ ਕਿਸੇ ਸਨਮਾਨ ਤੇ ਅਹੁਦੇ ਇਥੋਂ ਤੱਕ ਕਿ ਕਿਤਾਬ ਛਾਪਣੀ ਵੀ ਔਖੀ ਹੋ ਗਈ ।

      ਇਹ ਭਗਤ ਸਿੰਘ ਨੂੰ ਪ੍ਰਚਾਰਨ ਵਾਲਾ ਇਹੀ ਐ ਪੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਵਾਲਾ ਇਹੀ ਐ ਸੁਰਜੀਤ ਪਾਤਰ ਨੂੰ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਅਤੇ ਸਿੱਖਾਂ ਦੇ ਵਿਰੁੱਧ ਵਿੱਚ ਬੜੇ ਗੁੰਝਲਦਾਰ ਲਫਜ਼ਾਂ ਵਿੱਚ ਲਿਖਣ ਕਰਕੇ ਸਰਕਾਰੀ ਅਹੁਦੇ ਪ੍ਰਾਪਤ ਹੋਏ ਇਹ ਭਾਸ਼ਾ ਭਾਗ ਦੇ ਉੱਚ ਅਹੁਦਿਆਂ ਤੱਕ ਪਹੁੰਚਿਆ ਅਤੇ ਇਸ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜਾਂ ਸਕੂਲਾਂ ਦੇ ਸਿਲੇਬਸਾਂ ਵਿੱਚ ਕਾਮਰੇਡੀ ਲਿਖਤਾਂ ਨਾਸਤਕ ਲਿਖਤਾਂ ਅਤੇ ਆਸ਼ਕੀ ਪੱਠੀ ਲਿਖਤਾਂ ਨੂੰ ਭਾਰੀ ਪੱਧਰ ਤੇ ਘੁਸਪੈਠ ਕਰਵਾਈ। ਹੁਣ ਪੰਜਾਬ ਦੇ ਸਕੂਲਾਂ ਦਾ ਸਿਲੇਬਸ ਲਗਭਗ ਆਸ਼ਕੀ ਵੱਲ ਬੱਚਿਆਂ ਨੂੰ ਵਧਾਉਣ ਵਾਲਾ, ਗੈਂਗਸਟਰ ਬਣਾਉਣ ਵਾਲਾ ਅਤੇ ਨਸ਼ਿਆਂ ਵੱਲ ਲਾਉਣ ਵਾਲਾ ਹੈ ਕਿਉਂਕਿ ਲੇਖਕ ਹੀ ਆਸ਼ਿਕ ਨਸ਼ੇੜੀ ਤੇ ਅਵਾਰਾ ਨੇ ਜਿਵੇਂ ਅਵਤਾਰ ਪਾਸ਼ ਸੁਰਜੀਤ ਪਾਤਰ ਤੇ ਹੋਰ ਕਾਮਰੇਡੀ ਲੇਖਕ ਇਹਨਾਂ ਨੂੰ ਭਾਰੀ ਪੱਧਰ ਤੇ ਸਕੂਲਾਂ ਕਾਲਜਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ। ਚਾਹੇ ਇਹਨਾਂ ਦੀਆਂ ਲਿਖਤਾਂ ਦਾ ਪੱਧਰ ਬਹੁਤ ਹੀ ਹੇਠਾਂ ਦਾ ਹੈ ਹੇਠਲਾ ਪੱਧਰ ਹੈ ਇਸ ਦੀ ਵਜਹਾ ਸਿਰਫ ਇਨੀ ਹੈ ਕਿ ਪੰਜਾਬੀ ਲੇਖਕਾਂ ਨੂੰ ਅੱਗੇ ਨਾ ਆਉਣ ਦਿੱਤਾ ਜਾਵੇ ਅਤੇ ਜੋ ਸਮਾਜ ਪੰਜਾਬੀ ਸਮਾਜ ਹੈ ਇਹ ਪੰਜਾਬੀ ਨੂੰ ਚੰਗੀ ਬੋਲੀ ਨਾ ਸਮਝ ਕੇ ਇਸ ਨੂੰ ਬੋਲਣਾ ਬੰਦ ਕਰ ਦੇਵੇ ਇਸ ਨਾਲ ਹਿੰਦੀ ਬੋਲੀ ਦਾ ਪ੍ਰਭਾਵ ਵਧੇਗਾ ਤੇ ਪੰਜਾਬ ਵਿੱਚ ਪੰਜਾਬੀ ਬੋਲੀ ਖਤਮ ਹੁੰਦੀ ਜਾਵੇਗੀ। 

ਜੋਗਿੰਦਰ ਉਗਰਾਹਾਂ ਕਿਸਾਨੀ ਕਾਮਰੇਡ 

ਜੋਗਿੰਦਰ ਸਿੰਘ ਉਗਰਾਹਾਂ (ਉਮਰ 70 ਸਾਲ) ਪੰਜਾਬ, ਭਾਰਤ ਵਿੱਚ ਸਰਗਰਮ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦਾ ਸੂਬਾ ਪ੍ਰਧਾਨ ਹੈ। ਉਹ ਪੰਜਾਬ ਦੇ ਕਸਬਾ ਸੁਨਾਮ (ਸੰਗਰੂਰ) ਦੇ ਉਗਰਾਹਾਂ ਪਿੰਡ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਉਹ ਸਾਬਕਾ ਫੌਜੀ ਹੈ। ਓਸਨੇ ਕੁੱਝ ਸਮਾਂ ਆਰਮੀ ਵਿੱਚ ਕੰਮ ਕੀਤਾ ਤੇ ਬਾਅਦ ਵਿੱਚ ਆਰਮੀ ਛੱਡ ਕੇ ਨੌਜਵਾਨ ਭਾਰਤ ਸਭਾ ਵਿੱਚ ਕੰਮ ਕੀਤਾ। ਇਸ ਤੋਂ ਪਿੱਛੋਂ ਸੰਨ ੧੯੮੨ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਮੈਂਬਰਸ਼ਿਪ ਲਈ। ਸਾਲ 2002 ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਸਥਾਪਨਾ ਕੀਤੀ ਅਤੇ ਉਦੋਂ ਤੋਂ ਲਗਾਤਾਰ ਉਸ ਦਾ ਪ੍ਰਧਾਨ ਚੱਲਿਆ ਆ ਰਿਹਾ ਹੈ। 

ਕਾਮਰੇਡ ਜੋਗਿੰਦਰ ਉਗਰਾਹਾਂ ਦੇ ਸਿੱਖ ਵਿਰੋਧੀ ਬਿਆਨਾਂ ਦੀ ਪ੍ਰਤਿਕਿਰਿਆ ਵਿਚ ਸਿੱਖ ਉਨ੍ਹਾਂ ਨੂੰ ‘ਕਾਮਰੇਡ ਕਾਮਰੇਡ’ ਕਹਿੰਦੇ ਹਨ ਤਾਂ ਜੋਗਿੰਦਰ ਉਗਰਾਹਾਂ ਦਾ ਇਤਰਾਜ਼ ਹੈ ਕਿ ਉਸ ਨੂੰ ਗਾਲਾਂ ਕੱਢਦੇ ਹਨ। ਕਾਮਰੇਡ ਇੰਨੀ ਗੰਦੀ ਗਾਲ੍ਹ ਬਣ ਚੁੱਕੀ ਹੈ ਕਿ ਜੋਗਿੰਦਰ ਉਗਰਾਹਾਂ ਨਕਸਲੀ ਲਹਿਰ ਦੀ ਪ੍ਰਮੁੱਖ ਪਾਰਟੀ ਦੇ ਕਿਸਾਨ ਵਿੰਗ ਦਾ ਆਗੂ ਹੁੰਦੇ ਹੋਏ ਵੀ ਆਪਣੇ ਆਪ ਨੂੰ ਕਾਮਰੇਡ ਨਹੀਂ ਅਖਵਾਉਣਾ ਚਾਹੁੰਦਾ। ਇਨ੍ਹਾਂ ਦੇ ਵਿਰੋਧੀਆਂ ਨੂੰ ਚਾਹੀਦਾ ਹੈ ਕਿ ਕਾਮਰੇਡ ਦੀ ਥਾਵੇਂ ਲਾਲ ਲੀਰਾਂ ਜਾਂ ਦਲਾਲ ਜਿਹੇ ਢੁਕਵੇਂ ਲਫ਼ਜ਼ਾਂ ਨਾਲ ਹੀ ਮੁਖਾਤਬ ਹੋਣ। ਕਾਮਰੇਡ ਜਿਹੀ ਗੰਦੀ ਗਾਲ ਕੱਢ ਕੇ ਮੂੰਹ ਕਿਉਂ ਗੰਦਾ ਕਰਨਾ।

ਅਵਤਾਰ ਪਾਸ਼

ਪਾਸ਼ (9 ਸਤੰਬਰ 1950 – 23 ਮਾਰਚ 1988) ਅਵਤਾਰ ਸਿੰਘ ਸੰਧੂ ਦਾ ਕਲਮ ਨਾਮ ਸੀ,  1970 ਦੇ ਦਹਾਕੇ ਦੇ ਪੰਜਾਬੀ ਸਾਹਿਤ ਦੇ ਕਵੀਆਂ ਵਿੱਚੋਂ ਇੱਕ ਸੀ। ਉਸ ਨੂੰ 23 ਮਾਰਚ 1988 ਨੂੰ ਸਿੰਘਾ ਨੇ ਗੱਡੀ ਚੜਾ ਦਿੱਤਾ ਸੀ। ਉਸ ਦੇ ਜ਼ੋਰਦਾਰ ਖੱਬੇ-ਪੱਖੀ ਵਿਚਾਰ ਉਸ ਦੀ ਕਵਿਤਾ ਵਿਚ ਝਲਕਦੇ ਸਨ।

ਸ਼ਰਾਬੀ ਪਾਸ਼ ਦੀ ਜਿਸਨੂੰ ਸਾਡਾ ਹੀ ਪੰਜਾਬ ਬਹੁਤ ਵੱਡਾ ਸ਼ਾਇਰ ਮੰਨਦੇ ਨੇ ਇਹਨਾਂ ਦੀ ਵੀ ਗੁਰੂ ਪੰਥ ਵਿਰੁੱਧ ਨਫਰਤ ਤੇ ਇੱਕ ਝਲਕ ਮਾਰ ਲਈਏ ਸ਼ਾਇਦ ਸਾਡੇ ਲੋਕਾਂ ਦੀਆਂ ਵੀ ਕੁੱਝ ਅੱਖਾਂ ਖੁੱਲ੍ਹ ਜਾਣ 

“ਸੰਤਾਂ ਦੀ ਬੁੜਕਾੜੀਆ ਹੇੜਾਂ ਨੇ ਖੁੱਲ ਕੇ ਵਹਿਸ਼ੀਅਤ ਦਾ ਨਾਚ ਨੱਚਿਆ ਏ ਇਹ ਸਾਧ ਪੰਜਾਬੀਆਂ ਦਾ ਕਦੇ ਨਾ ਬਖਸ਼ਿਆ ਜਾਣ ਵਾਲਾ ਮੁਜਰਿਮ ਬਣਗਿਆ ਏ ਇਸਨੂੰ ਅਤੇ ਇਸਦੀ ਇਕੱਠੀ ਕੀਤੀ ਡਕੈਤ ਜੁੰਡਲੀ ਨੂੰ ਇਹ ਸਮਝ ਲੈਣਾ ਚਾਹੀਦਾ ਏ ਕਿ ਕਿ ਭਵਿੱਖ ਉਹਨਾਂ ਲਈ ਫੁੱਲਾਂ ਦਾ ਹਾਰ ਲੈ ਕੇ ਨਹੀਂ ਖੜਾ ਇਹ ਗੱਲ ਦਆਵੇ ਨਾਲ ਕਹੀ ਜਾ ਸਕਦੀ ਏ ਕਿ ਪੰਜਾਬ ਦੀਆਂ ਸੱਭ ਕਮਿਊਨਿਸਟ ਤਾਕਤਾਂ ਇਸ ਲਾਹਣਤੀ ਸਾਧ ਅਤੇ ਉਸਦੀ ਫਡਰੇਸ਼ਨੀ ਗੁੰਡਾਗਰਦੀ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਣਗੀਆਂ ਪਾਸ਼ ਸ਼ਰਾਬੀ ਦੇ ਗੁਣ ਗਾਉਣ ਵਾਲਿਓ ਇਹ ਧਿਆਨ ਨਾਲ ਪੜਲੋ ਇਹ ਸ਼ਰਾਬੀ ਦੀ ਸੰਤਾ ਪ੍ਰਤੀ ਨਫਰਤ ਏ।”

ਜੋ ਉਸਨੇ ਲਿਖ ਕੇ ਬਿਆਨ ਕੀਤੀ ਏ ਇਸ ਤੋਂ ਅੱਗੇ ਪਾਸ਼ ਇੱਕ ਹੋਰ ਲੇਖ ਲਿਖਦਾ ਏ ਭਿੰਡਰਾਂਵਾਲਾ ਜਰਨੈਲ ਸਿੰਘ ਜਿਸ ਕੋਲ ਸਿਆਸਤ ਨੂੰ ਸਮਝਣ ਜੋਗੀ ਬੁੱਧ ਨਹੀਂ ਪਰ ਬਣ ਬੈਠਾ ਸਿਆਸੀ ਲੀਡਰ ਜਿਸਨੇ ਸਮਗਲਰਾਂ ਚੌਧਰ ਦੇ ਭੁੱਖਿਆਂ ਤੇ ਬਕਵਾਸ ਸਲਾਹਕਾਰਾਂ ਤੋਂ ਸੁਣਾ ਸੁਣਾ ਕੇ ਸਿੱਖ ਧਰਮ ਨੂੰ ਖਤਰੇ ਦੀਆਂ ਦਲੀਲਾਂ ਦੇ ਕੇ ਜ਼ਹਿਰੀਲੇ ਪ੍ਰਚਾਰ ਨਾਲ ਧੂਆਂ ਧਾਰ ਕਰਤਾ ਜਿਸ ਸੁੱਤੀ ਕੌਮ ਜਗਾਈ ਨਹੀਂ ਸਗੋਂ ਮਰਵਾਈ ਏ। ਇਸ ਸ਼ਰਾਬੀ ਨੇ ਇਹ ਵੀ ਲਿਖ ਕੇ ਬਿਆਨ ਦਿੱਤਾ।

1988 ਦੇ ਸ਼ੁਰੂ ਵਿੱਚ ਪਾਸ਼ ਅਮਰੀਕਾ ਤੋਂ ਆਪਣੇ ਵੀਜ਼ੇ ਦੇ ਨਵੀਨੀਕਰਨ ਲਈ ਪੰਜਾਬ ਵਿੱਚ ਸੀ।[6] ਦਿੱਲੀ ਲਈ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ, ਹਾਲਾਂਕਿ, 23 ਮਾਰਚ 1988 ਨੂੰ ਉਸ ਦੇ ਪਿੰਡ ਤਲਵੰਡੀ ਸਲੇਮ ਦੇ ਖੂਹ ‘ਤੇ ਉਸ ਦੇ ਦੋਸਤ ਹੰਸ ਰਾਜ ਦੇ ਨਾਲ ਤਿੰਨ ਬੰਦਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਪਾਸ਼ ਦੀ ਹੱਤਿਆ ਖਾਲਿਸਤਾਨੀਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਿਰੁੱਧ ਬਹੁਤ ਭੈੜੀ ਤੇ ਗੰਦੀ ਸ਼ਬਦਾਵਲੀ ਵਰਤਣ ਕਰਕੇ ਕੀਤੀ ਸੀ।

ਹਰਕਿਸ਼ਨ ਸੁਰਜੀਤ

ਹਰਕਿਸ਼ਨ ਸਿੰਘ ਦਾ ਜਨਮ 23 ਮਾਰਚ 1916 ਨੂੰ ਪਿੰਡ ਰੋਪੋਵਾਲ ਜ਼ਿਲ੍ਹਾ ਜਲੰਧਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਹਰਨਾਮ ਸਿੰਘ ਨੇ ਆਪਣੇ ਪੁੱਤਰ ਨੂੰ ਅਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਤੋਂ ਰੋਕਿਆ, 1929 ਵਿੱਚ ਹਰਕਿਸ਼ਨ ਦੇ ਪਿਤਾ ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਚਲੇ ਗਏ।

1930 ਵਿੱਚ ਕਾਮਰੇਡ ਸੁਰਜੀਤ ਦੇ ਪਿੰਡ ਬਾਬਾ ਕਰਮ ਸਿੰਘ ਚੀਮਾ ਤੇ ਭਾਗ ਸਿੰਘ ਕਨੇਡੀਅਨ ਆਏ ਤਾਂ ਹਰਕਿਸ਼ਨ ਨੇ ਪਿੰਡ ਵਿੱਚ ਜਨਤਕ ਮੀਟਿੰਗ ਲਈ ਸਹਿਯੋਗ ਦਿੱਤਾ। ਦੂਜੇ ਦਿਨ ਹੀ ਪੁਲਿਸ ਨੇ ਹਰਕਿਸ਼ਨ ਨੂੰ ਉਸ ਦੇ ਹੈਡਮਾਸਟਰ ਨੂੰ ਕਹਿ ਕੇ ਸਕੂਲ ਤੋਂ ਕਢਵਾ ਦਿੱਤਾ। ਫਿਰ ਕਾਂਗਰਸੀ ਨੇਤਾ ਹਰੀ ਸਿੰਘ ਜਲੰਧਰ ਦੀ ਮਦਦ ਨਾਲ ਸੁਰਜੀਤ ਨੇ ਖ਼ਾਲਸਾ ਸਕੂਲ ਜਲੰਧਰ ਦਾਖ਼ਲ ਹੋ ਗਏ। ਬੜੀ ਮੁਸ਼ਕਲ ਸਥਿਤੀ ਦੇ ਬਾਵਜੂਦ ਉਹ ਮੈਟਰਿਕ ਕਰ ਗਏ।

1932 ਵਿੱਚ ਸੁਰਜੀਤ ਨੇ ਹੁਸ਼ਿਆਰਪੁਰ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਯੂਨੀਅਨ ਜੈਕ ਫਾੜ ਕੇ ਤਿਰੰਗਾ ਝੰਡਾ ਚੜ੍ਹਾ ਦਿੱਤਾ ਸੀ। ਇਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਜੱਜ ਵਲੋਂ ਨਾਂ ਪੁੱਛਣ ਤੇ ਉਨ੍ਹਾਂ ਨੇ ਅਪਣਾ ਨਾਂ ਲੰਡਨ ਤੋੜ ਸਿੰਘ ਦੱਸਿਆ।[3] ਜੱਜ ਨੇ ਉਨ੍ਹਾਂ ਨੂੰ ਇੱਕ ਸਾਲ ਕੈਦ ਦੀ ਸਜ਼ਾ ਕਰ ਦਿੱਤੀ। ਪਰ ਹਰਕਿਸ਼ਨ ਦੀ ਟਿੱਪਣੀ, “ਸਿਰਫ਼ ਇੱਕ ਸਾਲ” ਤੇ ਖਿਝ ਕੇ ਅਦਾਲਤ ਨੇ ਸਜ਼ਾ ਵਧਾ ਕੇ ਚਾਰ ਸਾਲ ਕਰ ਦਿੱਤੀ। ਇਹ ਸਜ਼ਾ ਉਨ੍ਹਾਂ ਨੇ ਬੋਰਸਟਲ ਜੇਲ੍ਹ ਲਾਹੌਰ ਵਿੱਚ ਭੁਗਤੀ। ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤ ਭਗਤ ਸਿੰਘ ਦੇ ਕਈ ਸਾਥੀਆਂ ਸਮੇਤ ਬਹੁਤ ਸਾਰੇ ਅਜ਼ਾਦੀ ਘੁਲਾਟੀਆਂ ਨਾਲ ਹੋ ਗਈ। ਅਤੇ ਜੇਲ ਸਿਆਸੀ ਸਿੱਖਿਆ ਦਾ ਸਕੂਲ ਬਣ ਗਈ।

1936 ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ। ਉਹ ਪੰਜਾਬ ਵਿੱਚ ਕਿਸਾਨ ਸਭਾ ਦੀ ਬੁਨਿਆਦ ਰੱਖਣ ਵਾਲਿਆਂ ਵਿੱਚੋਂ ਇੱਕ ਸਨ। 1938 ਵਿੱਚ ਉਹ ਪੰਜਾਬ ਕਿਸਾਨ ਸਭਾ ਦੇ ਸੈਕਟਰੀ ਚੁਣੇ ਗਏ।

ਅਜ਼ਾਦੀ ਤੋਂ ਬਾਅਦ ਸੁਰਜੀਤ ਭਾਰਤੀ ਕਮਿਊਨਿਸਟ ਪਾਰਟੀ ਦੇ ਈ ਐਮ ਐਸ ਨਬੂੰਦਰੀਪਦ, ਪੀ ਸੀ ਜੋਸ਼ੀ, ਐਸ ਏ ਡਾਂਗੇ, ਬੀ ਟੀ ਰਣਦੀਵੇ, ਏ ਕੇ ਗੋਪਾਲਨ, ਅਜੈ ਘੋਸ਼, ਪੀ ਰਾਮਾਮੂਰਤੀ, ਪੀ ਸੁੰਦਰਈਆ, ਕਾਮਰੇਡ ਵਾਸੂਪਨਈਆ, ਜਿਓਤੀ ਬਸੂ, ਪਰਮੋਦ ਦਾਸ ਗੁਪਤਾ, ਰਾਜੇਸ਼ਵਰ ਰਾਓ, ਸੋਹਣ ਸਿੰਘ ਜੋਸ਼ ਅਤੇ ਸਮਰ ਮੁਖਰਜੀ ਵਰਗੇ ਸਿਰਕੱਢ ਲੀਡਰਾਂ ਵਿੱਚ ਸ਼ਾਮਲ ਸਨ।

ਕਾਮਰੇਡ ਹਰਕ੍ਰਿਸ਼ਨ ਸੁਰਜੀਤ ਵਰਗਿਆਂ ਨੇ ਚੁਣ ਚੁਣ ਕੇ ਗੁਰੂ ਪੰਥ ਦੇ ਨੋਜਵਾਨ ਮੁੰਡੇ ਮਰਵਾਏ ਜਗਜੀਤ ਸਿੰਘ ਆਨੰਦ ਵਰਗਿਆਂ ਨੇ ਧੀਆਂ ਭੈਣਾਂ ਦੇ ਬਲਾਤਕਾਰ ਕਰਵਾਏ ਕਾਮਰੇਡਾਂ ਨੇ ਲਹਿਰ ਨੂੰ ਬਦਨਾਮ ਕਰਨ ਲਈ ਸਰਕਾਰੀ ਹਥਿਆਰ ਸਰਕਾਰਾਂ ਕੋਲੋਂ ਲੈ ਕੇ ਰਾਤ ਨੂੰ ਘਰਾਂ ਵਿੱਚ ਡਾਕੇ ਮਾਰੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਲੁੱਟਿਆ ਤੇ ਆਖਿਰ ਇਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਏ ਇਹਨਾਂ ਨੇ ਲਹਿਰ ਨੂੰ ਬਦਨਾਮ ਕੀਤਾ ਸਿੰਘਾਂ ਦੀਆਂ ਮੁੱਖਬਰੀਆਂ ਕਰ ਕਰ ਸਿੰਘਾ ਨੂੰ ਸ਼ਹੀਦ ਕਰਵਾਇਆ ਇਹ ਵਾ ਜੀ ਇਹਨਾਂ ਦੇ ਪੰਜਾਬ ਦੀ ਅਮਨ ਸ਼ਾਂਤੀ ਲਈ ਅਹਿਮ ਰੋਲ ਜੋ ਇਹਨਾਂ ਨੇ ਬੜੀ ਬਾਖੂਬੀ ਨਾਲ ਨਿਭਾਏ ਤੇ ਸਰਕਾਰ ਨੂੰ ਖੁਸ਼ ਕੀਤਾ ਹਾਲੇ ਬਹੁਤ ਕੁਝ ਨੰਗਾ ਕਰਾਂਗੇ ਇਹਨਾਂ ਦਾ ਜੋ ਸੱਚ ਲੁਕਿਆ ਬਲਕਿ ਲੁਕਿਆ ਨਹੀ ਲੁਕਾਇਆ ਜਾਂਦਾ ਉਸ ਨੂੰ ਸੱਭ ਲੋਕਾਂ ਦੇ ਸਾਹਮਣੇ ਲਿਆਵਾਂਗੇ ਸ਼ਾਇਦ ਸਾਡੇ ਵਾਲੇ ਲੋਕਾਂ ਨੂੰ ਸਮਝ ਆ ਜਾਵੇ ਲੋਕ ਕਾਮਰੇਡਾਂ ਵੱਲ ਲੱਗਕੇ ਕਹਿ ਦੇਂਦੇ ਕਿ ਤੁਸੀਂ ਗਾਲਾਂ ਕੱਢਦੇ ਓ ਬੜੇ ਗੰਦਾ ਓ ਭਲਿਓ ਪੰਥ ਤਾਂ ਇਹਨਾਂ ਕਾਮਰੇਡਾਂ ਤੋਂ ਅੱਕੇ ਹੋਏ ਬੋਲਦੇ ਆ ਇਹਨਾਂ ਨੇ ਗੰਦ ਪਾਇਆ ਹੋਇਆ ਆ ਕਿਉਂਕਿ ਸਾਨੂੰ ਇਹਨਾਂ ਦੀ ਅਸਲੀਅਤ ਪਤਾ ਐ ਇਹਨਾਂ ਕਾਮਰੇਡਾਂ ਨੇ ਸ਼ਰੇਆਮ ਧੀਆਂ ਭੈਣਾ ਦੇ ਬਲਾਤਕਾਰ ਕੀਤੇ ਨੇ ਤੁਸੀ ਸਾਰੇ ਇਹਨਾਂ ਦੇ ਗਲ ਕਿਉਂ ਨਹੀਂ ਪੈਂਦੇ। ਪੰਥ ਦਾ ਕੰਮ ਏ ਸੱਚਾਈ ਦੱਖਣੀ ਇਸਤੇ ਗੌਰ ਤੁਸੀਂ ਕਰਨਾ ਏ।

ਬਲਦੇਵ ਮਾਨ 

ਬਲਦੇਵ ਮਾਨ ਦਾ ਜਨਮ 9 ਜੁਲਾਈ 1952 ਨੂੰ ਇੰਦਰ ਸਿੰਘ ਦੇ ਘਰ ਹੋਇਆ। ਉਹ ਪਿੰਡ ਬੱਗਾ ਕਲਾਂ ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਰਹਿੰਦਾ ਸੀ। ਉਸਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਪੂਰੀ ਕੀਤੀ; ਉਸਨੇ ਰਾਜਾ ਸਾਂਸੀ ਦੇ ਸਰਕਾਰੀ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। [3] ਫਿਰ ਉਹ ਖਾਲਸਾ ਕਾਲਜ, ਅੰਮ੍ਰਿਤਸਰ ਚਲਾ ਗਿਆ, ਜਿੱਥੇ ਉਸ ਨੂੰ ‘ਐਮਰਜੈਂਸੀ’ ਦੇ ਸਮੇਂ ਦੌਰਾਨ ਕਾਲਜ ਤੋਂ ਨਜ਼ਰਬੰਦੀ ਦਾ ਸਾਹਮਣਾ ਕਰਨਾ ਪਿਆ, ਅਤੇ 1983 ਵਿੱਚ ਗ੍ਰੈਜੂਏਸ਼ਨ ਕੀਤੀ।

ਡੇ ਕਾਲਜ ਵਿੱਚ, ਉਹ ਭਾਰਤੀ ਕਮਿਊਨਿਸਟ ਪਾਰਟੀ ( ਸੀਪੀਆਈਐਮਐਲ-ਐਨਡੀ ) ਦੇ ਸੰਪਰਕ ਵਿੱਚ ਆਇਆ। ਉਸਨੇ ਆਪਣੇ ਪਿੰਡ ਵਿੱਚ ਨੌਜਵਾਨਾਂ ਨੂੰ ‘ਨੌਜਵਾਨ ਭਾਰਤ ਸਭਾ’ ਦੇ ਬੈਨਰ ਹੇਠ ਸੰਗਠਿਤ ਕੀਤਾ, ਇੱਕ ਖੱਬੇ ਪੱਖੀ ਭਾਰਤੀ ਸੰਗਠਨ ਜਿਸ ਨੇ ਨੌਜਵਾਨਾਂ ਨੂੰ ਇਕੱਠੇ ਕਰਕੇ  ਅਤਵਾਦ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਸ ਨੂੰ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੱਧਰੀ ਨੌਜਵਾਨ ਪਲ ਵਿੱਚ ਬਦਲ ਦਿੱਤਾ। ਇਸ ਬੰਦੇ ਨੇ ਤਾਂ ਗੁਰਦੁਆਰੇ ਵਿਚ ਖੜ ਕੇ ਇਨਾਂ ਕਹਿ ਦਿੱਤਾ ਸੀ ਕਿ ਗੁਰਦੁਆਰਿਆਂ ਦੇ ਸਰੋਵਰ ਪੂਰ ਕੇ ਫਸਲਾਂ ਬੀਜਣੀਆਂ ਚਾਹੀਦੀਆਂ ਹਨ। 

ਅੰਮ੍ਰਿਤਸਰ ਵਿਚ ਰਹਿੰਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਪੁੱਛਗਿੱਛ ਕੇਂਦਰ ਵਿਚ ਰੱਖਿਆ ਗਿਆ, ਪਰ 1975 ਵਿਚ ਰਿਹਾਅ ਕਰ ਦਿੱਤਾ ਗਿਆ ।

ਉਹ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਪੱਧਰੀ ਆਗੂ ਅਤੇ ਨਕਸਲੀਆਂ ਦੇ  ਨਕਸਲੀ ਅਤਵਾਦੀ ਰਸਾਲੇ ਹੀਰਾਵਾਲ ਦਾਸਤਾ ਦਾ ਸੰਪਾਦਕ ਸੀ । 26 ਸਤੰਬਰ 1986 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਆਪਣੇ ਪਿੰਡ ਬੱਗਾ ਕਲਾਂ ਨੂੰ ਜਾਂਦੇ ਸਮੇਂ 0 ਸਿੰਘਾਂ ਨੇ ਉਸ ਨੂੰ ਮਾਰ ਦਿੱਤਾ ਸੀ

ਹਰਦੇਵ ਬੱਬੂ ਛੀਨਾ

ਇਹ ਕਾਮਰੇਡ ਹਰਦੇਵ ਛੀਨਾ ਵੀ ਸਿਰੇ ਦਾ ਅਇਆਸ਼ੀ ਤੇ ਬਲਾਤਕਾਰੀ ਏ ਕੁੜੀਆਂ ਦਾ ਭੁਸ ਹੀ ਇਹਨੂੰ ਲੈ ਡੁੱਬਿਆ, ਪਹਿਲਾਂ ਇਹ ਖਾੜਕੂ ਸਿੰਘਾ ਦੇ ਨਾਮ ਤੇ ਹਿੰਦੂ ਪਰਿਵਾਰਾਂ ਦੇ ਘਰ ਚਿੱਠੀ ਭੇਜਦਾ ਧਮਕੀ ਦੀ ਅਤੇ ਫਿਰ ਉਹਨਾਂ ਦੇ ਘਰ ਸੁਰੱਖਿਆ ਦੇ ਬਹਾਨੇ ਤੇ ਬੈਠ ਜਾਂਦਾ ਤੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਬੇਅਦਬੀ ਕਰਦਾ ਹੁੰਦਾ ਸੀ ਜਿਸ ਤੋਂ ਤੰਗ ਆ ਕੇ ਹਿੰਦੂ ਪਰਿਵਾਰਾਂ ਨੇ ਖਾੜਕੂ ਸਿੰਘਾਂ ਨਾਲ ਸੰਪਰਕ ਕੀਤਾ ਅਤੇ ਇਸ ਦਾ ਸੋਧਾ ਲਵਾਇਆ ਖਾੜਕੂ ਸਿੰਘਾਂ ਨੇ ਇਸ ਦਾ ਸਿਰ ਵੱਢ ਕੇ ਪਿੰਡ ਦੇ ਜੰਜ ਘਰ ਵਿੱਚ ਟੰਗ ਦਿੱਤਾ। 

ਕਾਮਰੇਡ ਸੁਰਜੀਤ ਪੰਜਾਬੀ ਯੂਨੀਵਰਸਟੀ ਪਟਿਆਲਾ

ਪਟਿਆਲਾ ਯੁਨੀਵਰਸਿਟੀ ਦੇ ਪ੍ਰੋਫੈਸਰ ਕਾਮਰੇਡ ਸੁਰਜੀਤ ਦੀਆਂ ਆਡੀਓ ਅਤੇ ਵਿਦਿਆਰਥੀਆਂ ਦੀ ਗਵਾਹੀ ਦੱਸਦੀ ਹੈ ਕਿ ਸੁਰਜੀਤ ਨਾਮੀ ਪ੍ਰੋਫੈਸਰ ਉਸੇ ਮਾਨਸਿਕਤਾ ਦਾ ਰੋਗੀ ਹੈ, ਜਿਹੜੀ ਇੱਕ ਧੀ ਦੀ ਜਾਨ ਲੈਣ ਲਈ ਹੀ ਜਿੰਮੇਵਾਰ ਨਹੀਂ ਬਲਕਿ ਇਹੋ ਜਿਹੇ ਲੋਕ ਸਟੇਟ ਦੇ ਸੰਦ ਬਣਕੇ ਪੰਜਾਬ ਦੀਆਂ ਧੀਆਂ ਭੈਣਾਂ ਅਤੇ ਮਾਵਾਂ ਦੀ ਪਤ ਥਾਣਿਆਂ ਵਿੱਚ ਰੋਲਦੇ ਰਹੇ ਹਨ। ਦਲਜੀਤ ਅਮੀ, ਜਸਵੰਤ ਜਫਰ, ਪਾਲੀ ਭੁਪਿੰਦਰ ਅਤੇ ਬਦਨਾਮ ਸੁਰਜੀਤ ਗੱਗ ਵਰਗਿਆਂ ਦਾ ਪ੍ਰੋਫੈਸਰ ਸੁਰਜੀਤ ਦੇ ਹੱਕ ਵਿੱਚ ਖੜ੍ਹਨਾ ਦੱਸਦਾ ਹੈ ਕਿ ਇਹ ਸਾਰਾ ਲਾਣਾ ਸਟੇਟ ਦਾ ਸੰਦ ਬਣਕੇ ਪੰਜਾਬ ਦੇ ਬੁਨਿਆਦੀ ਮਸਲਿਆਂ ਦੇ ਵਿਰੋਧ ਵਿੱਚ ਖੜ੍ਹਨ ਤੋਂ ਲੈਕੈ ਧੀਆਂ ਧਿਆਣੀਆਂ ਦੀ ਪਤ ਰੋਲਣ ਨੂੰ ਅਖੌਤੀ ਅਜ਼ਾਦੀ ਸਮਝਦਾ ਹੈ। ਜਿਕਰਯੋਗ ਹੈ ਪਾਲੀ ਭੁਪਿੰਦਰ ਬੀਬੀਆਂ ਦੀ ਚੁੰਨੀ ਨੂੰ ਵਾਹਿਯਾਤ ਪਹਿਰਾਵਾ ਦੱਸ ਕੇ ਪਹਿਲਾਂ ਹੀ ਦੱਸ ਚੁੱਕਿਆ ਹੈ ਕਿ ਪੰਜਾਬ ਦੀ ਔਰਤ ਨੂੰ ਮੰਡੀ ਦਾ ਸਮਾਨ ਸਮਝਦਾ ਹੈ। ਇਹਨਾਂ ਸਭ ਦਾ ਹੱਲ ਇਹੋ ਕਿ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਤੋਂ ਲੈਕੈ ਹਰ ਖੇਤਰ ਵਿੱਚ ਪ੍ਰੋਫੈਸਰ ਸੁਰਜੀਤ ਅਤੇ ਇਸ ਨਾਲ ਖੜ੍ਹੇ ਲਾਣੇ ਨੂੰ ਨੰਗਾ ਕਰਨਾ ਜਰੂਰੀ ਹੈ। ਪਿਉ ਆਪਣੀ ਧੀ ਨਾਲ ਤੇ ਭਰਾਂ ਆਪਣੀ ਭੈਣ ਨਾਲ ਖੜੇ ਫਿਰ ਦੁਨੀਆਂ ਤੇ ਕਿਸ ਵਿਅਕਤੀ ਦੀ ਹਿੰਮਤ ਹੈ ਕਿ ਕਾਮਰੇਡ ਪ੍ਰੋਫੈਸਰ ਸੁਰਜੀਤ ਵਰਗਾ ਨਾਸਤਿਕ ਬੰਦਾਂ ਕੁੜੀਆਂ ਵੱਲ ਅੱਖ ਚੱਕ ਕਿ ਵੇਖ ਜਾਵੇ ।

ਸੁਰਜੀਤ ਗੱਗ

ਸੁਰਜੀਤ ਗੱਗ ਦੀ ਬਾਬਾ ਨਾਨਕ ਬਾਰੇ ਕਵਿਤਾ ਭਾਂਵੇ ਕਾਮਰੇਡਾਂ ਦੇ ਗਲੇ ਦੀ ਹੱਡੀ ਬਣੀ ਹੋਈ ਹੈ ਪਰ ਵਿਹਾਰ-ਚੁਤਰਾਈਆਂ ਦਾ ਉਹਨਾਂ ਹੜ ਲੈ ਆਂਦਾ ਹੈ..ਹੁਣ ਉਹ “ਗੱਗ ਬਾਣੀ”  ਦੇ ਆਲੋਚਕਾਂ ਨੂੰ ਬਾਬੇ ਨਾਨਕ ਦੇ “ਸੰਵਾਦ” ਦੀ ਮਰਿਯਾਦਾ ਦੀ ਸਿੱਖਿਆ ਦੇ ਰਹੇ ਨੇ…ਗੱਗ ਦੇ ਪਰਿਵਾਰ ਨੂੰ ਕਿਸੇ ਵੱਲੋਂ ਬੋਲੇ ਮੰਦੇ ਬੋਲਾਂ ਨੂੰ ਗੱਗ ਦੀ ਢਾਲ ਵਜੋਂ ਵਰਤ ਰਹੇ ਨੇ..ਦੋਵੇਂ ਗਲਤ ਕਹਿਣ ਦਾ ਪਖੰਡ ਰਚਕੇ ਗੱਗ ਦਾ ਪੱਖ ਪੂਰ ਰਹੇ ਨੇ..ਜਿਵੇਂ ਸਿੱਖ ਖਾੜਕੂ ਵੀ ਗਲਤ ਨੇ ਤੇ ਦਿੱਲੀ ਤੇ ਸਰਕਾਰ ਵੀ ਗਲਤ ਹੈ ਕਹਿਕੇ ..ਸਟੇਟ ਦਾ ਦੱਲਪੁਣਾ ਕਰਦੇ ਰਹੇ ਨੇ..।ਆਹ ਪੋਸਟ ਅੱਜ ਪਾਈ ਹੈ.ਜਾਅਲੀ .ਕਾਮਰੇਡਾਂ ਦੇ ਸੱਤੀਂ ਕੱਪੜੀਂ ਅੱਗ ਲੱਗ ਉੱਠੀ ਹੈ ..ਕਹਿੰਦੇ ਇਹ ਗੱਲਾਂ ਸ਼ੋਭਾ ਨੀ ਦਿੰਦੀਆਂ..ਨਾਨਕ ਬਾਰੇ ਗੰਦ ਦੀ ਕਵਿਤਾ ਬਾਰੇ ਕਹਿੰਦੇ ਸੀ ਲੋਕਾਂ ਨੂੰ ” ਵਿਅੰਗ” ਦੀ ਸਮਝ ਨੀ ਆ ਰਹੀ…ਪਰ ਇਹ ਉਹਨਾ ਨੂੰ “ਵਿਅੰਗ” ਨੀ ਲੱਗਦਾ…ਕਹਿੰਦੇ ਨੇ ਕਿਸੇ ਜ਼ਹੀਨ ਬੰਦੇ ਨੂੰ ਇੰਝ ਨਹੀ ਲਿਖਣਾ ਚਾਹੀਦਾ…ਬਾਕੀ ਤੁਸੀਂ ਸੋਚੋ ਜੀ…ਪੰਜਾਬ ‘ਚ ਉੱਗੀ ਇਸ ਕਾਂਅੰਗਆਰੀ ਬਾਰੇ..

ਅਰਜਨ ਗੜਗੱਜ

 (20 ਫਰਵਰੀ 1905 — 10 ਮਾਰਚ 1963) ਇੱਕ ਪੰਜਾਬੀ ਕਾਮਰੇਡ ਤੇ ਮਾਰਕਸਵਾਦ-ਲੈਨਿਨਵਾਦ ਪੱਤਰਕਾਰ ਸੀ। ਇਹ ਨਵਾਂ ਜ਼ਮਾਨਾ ਅਖਬਾਰ ਅਤੇ ਕਿਰਤੀ ਰਸਾਲੇ ਦਾ ਸੰਪਾਦਕ ਰਿਹਾ।   

ਰੰਘਰੇਟੇ ਸਿੰਘ