ਪੀਊਦਾਦੇਕਾਖੋਲਿਡਿਠਾਖਜਾਨਾ ॥
ਤਾਮੇਰੈਮਨਿਭਇਆਨਿਧਾਨਾ ॥੧॥
ਸਾਖੀਆਂ | ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ (ਗਿਆਨ ਰਤਨਾਵਲੀ), ਆਦਿ ਸਾਖੀਆਂ ਬਾਬੇ ਕੀਆਂ, ਸੌਸਾਖੀ (ਗੁਰ ਰਤਨ ਮਾਲ), ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਅਸਟ ਗੁਰ ਚਮਤਕਾਰ, ਸਿਖਾਂ ਦੀ ਭਗਤ ਮਾਲਾ | |
ਰਹਿਤਨਾਮੇ/ਤਨਖਾਹਨਾਮੇ | ਰਹਿਤਨਾਮਾ ਭਾਈ ਚੋਪਾ ਸਿੰਘ, ਰਹਿਤਨਾਮਾ ਭਾਈ ਦੇਸਾ ਸਿੰਘ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, ਰਹਿਤਨਾਮਾ ਭਾਈ ਭਾਈ ਦਿਯਾ ਸਿੰਘ, ਤਨਖਾਹਨਾਮਾ ਭਾਈ ਨੰਦ ਲਾਲ ਜੀ |
ਜੰਗਨਾਮੇ | ਕਵੀ ਅਣੀਰਾਇ, ਜੰਗਨਾਮਾ ਸ਼ਾਹ ਮਹੁੰਮਦ |
ਭਾਈ ਗੁਰਦਾਸ ਜੀ | ਵਾਰਾਂ ਗਿਆਨ ਰਤਨਾਵਲੀ, ਕਬਿਤ ਭਾਈ ਗੁਰਦਾਸ ਜੀ |
ਭਾਈ ਗੁਰਦਾਸ ਜੀ ਦੂਜੇ | ਵਾਰ ਸ੍ਰੀ ਭਗਉਤੀ ਜੀ ਕੀ |
ਭਾਈ ਨੰਦ ਲਾਲ ਜੀ | ਜੋਤ ਬਿਗਾਸ, ਦੀਵਾਨ-ਏ-ਗੋਯਾ, ਜ਼ਿੰਦਗੀਨਾਮਾ, ਗੰਜਨਾਮਾ, ਤਨਖਾਹਨਾਮਾ, ਅਰਜ਼-ਉਲ-ਅਲਫਾਜ਼, ਤੌਸੀਫ਼-ਓ-ਸਨਾ, ਦਸਤੂਰ-ਉਲ-ਇੰਸ਼ਾ |
ਕਵੀ ਸੈਨਾਪਤ ਜੀ | ਸ੍ਰੀ ਗੁਰਸੋਭਾ |
ਭਾਈ ਮਨੀ ਸਿੰਘ ਜੀ | ਭਗਤ ਰਤਨਾਵਲੀ (ਸਿੱਖਾਂ ਦੀ ਭਗਤ ਮਾਲਾ) |
ਕਵੀ ਸੰਤੋਖ ਸਿੰਘ ਜੀ | ਨਾਮ ਕੋਸ਼, ਗਰਬ ਗੰਜਾਨੀ ਟੀਕਾ, ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਬਾਲਮੀਕੀ ਰਾਮਾਇਣ, ਆਤਮ ਪੁਰਾਣ ਟੀਕਾ |
ਰਤਨ ਸਿੰਘ ਭੰਗੂ ਜੀ | ਪ੍ਰਾਚੀਨ ਪੰਥ ਪ੍ਰਕਾਸ਼ |
ਗਿਆਨੀ ਗਿਆਨ ਸਿੰਘ ਜੀ | ਤਵਾਰੀਖ ਸ੍ਰੀ ਅੰਮ੍ਰਿਤਸਰ, ਤਵਾਰੀਖ ਗੁਰੂ ਖਾਲਸਾ’ ਨਵੀਨ ਪੰਥ ਪ੍ਰਕਾਸ਼ |
ਭਾਈ ਭਗਤ ਸਿੰਘ | ਗੁਰੂ ਬਿਲਾਸ ਪਾਤਸ਼ਾਹੀ – ਛੇਵੀਂ |
ਭਾਈ ਕੋਇਰ ਸਿੰਘ | ਗੁਰ ਬਿਲਾਸ ਪਾਤਸ਼ਾਹੀ – ੧੦ |
ਭਾਈ ਸੁੱਖਾ ਸਿੰਘ | ਗੁਰ ਬਿਲਾਸ ਪਾਤਸ਼ਾਹੀ – ੧੦ |
ਕੇਸਰ ਸਿੰਘ ਛਿੱਬਰ | ਬੰਸਾਵਲੀਨਾਮਾ |
ਬਾਵਾ ਸਰੂਪ ਦਾਸ ਭੱਲਾ | ਗੁਰੂ ਨਾਨਕ ਮਹਿਮਾ, ਮਹਿਮਾ ਪ੍ਰਕਾਸ਼ |
ਭਾਈ ਵੀਰ ਸਿੰਘ ਜੀ | ਸਾਖੀਆਂ: ਸ੍ਰੀ ਕਲਗੀਧਰ ਚਮਤਕਾਰ, ਸ੍ਰੀ ਗੁਰੂ ਨਾਨਕ ਚਮਤਕਾਰ, ਭਾਈ ਝੰਡਾ ਜੀਓ, ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ, ਸੰਤ ਗਾਥਾ, ਸ੍ਰੀ ਅਸ਼ਟ ਗੁਰ ਚਮਤਕਾਰ , ਗੁਰਸਿੱਖ ਵਾੜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ ਨਾਵਲ: ਸੁੰਦਰੀ, ਬਿਜੇ ਸਿੰਘ, ਸਤਵੰਤ ਕੌਰ, ਸੱਤ ਔਖੀਆਂ ਰਾਤਾਂ, ਬਾਬਾ ਨੌਧ ਸਿੰਘ, ਰਾਣਾ ਭਬੋਰ ਮਹਾਂ ਕਾਵਿ: ਰਾਣਾ ਸੂਰਤ ਸਿੰਘ ਨਾਟਕ: ਰਾਜਾ ਲਖਦਾਤਾ ਸਿੰਘ ਟੀਕੇ ਅਤੇ ਹੋਰ: ਗੰਜ ਨਾਮਹ ਸਟੀਕ, ਸ੍ਰੀ ਗੁਰੂ ਗ੍ਰੰਥ ਕੋਸ਼, ਦੇਵੀ ਪੂਜਨ ਪੜਤਾਲ, ਪੰਜ ਗ੍ਰੰਥੀ ਸਟੀਕ, ਬਨ ਜੁੱਧ, ਸਾਖੀ ਪੋਥੀ ਕਵਿਤਾ: ਦਿਲ ਤਰੰਗ, ਤ੍ਰੇਲ ਤੁਪਕੇ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾਂ, ਮੇਰੇ ਸਾਂਈਆਂ ਜੀਉ, ਕੰਬਦੀ ਕਲਾਈ, ਨਿੱਕੀ ਗੋਦ ਵਿੱਚ, ਕੰਤ ਮਹੇਲੀ-ਬਾਰਾਂਮਾਹ ਹੋਰ: ਅਮਰ ਲੇਖ, ਆਦਿ |
ਪ੍ਰੋਃ ਪੂਰਨ ਸਿੰਘ | ਪੰਜਾਬੀ: ਕਾਵਿ-ਸੰਗ੍ਰਹਿ, ਖੁਲ੍ਹੇ ਮੈਦਾਨ(1922), ਖੁਲ੍ਹੇ ਘੁੰਡ (1923), ਖੁਲ੍ਹੇ ਅਸਮਾਨੀ ਰੰਗ (1927) ਨਾਵਲ: ਪ੍ਰਕਾਸਿਨਾ, “ਭਗੀਰਥ” ਹੋਰ:ਖੁਲ੍ਹੇ ਲੇਖ (ਨਿਬੰਧ-ਸੰਗ੍ਰਹਿ), ਅੰਗਰੇਜੀ: ਦ ਸਿਸਟਰਜ਼ ਆਫ਼ ਸਪਿਨਿੰਗ ਵੀਲ(1921)(The sisters of spinning wheel), ਅਨਸਟਰੰਗ ਬੀਡਜ਼ (1923) (Unstrung beeds), ਦ ਸਪਿਰਿਟ ਆਫ਼ ਓਰੀਐਂਟਲ ਪੋਇਟਰੀ (1926) (the spirit of oriental poetry), ਦ ਬੁਕ ਆਫ਼ ਟੈੱਨ ਮਾਸਟਰਜ਼ (The Book Of Ten Masters), ਦ ਲਾਈਫ਼ ਆਫ਼ ਸਵਾਮੀ ਰਾਮਤੀਰਥ (The Life Of Swami Ramtirath), ਦ ਵਾਇਸ ਆਫ਼ ਵਿੰਡਜ਼ ਐਂਡ ਵਾਟਰਜ਼ (The Voice Of Winds and Waters), (Guru Nanak’s Rabab), ਮਾਈ ਬਾਬਾ (My Baba), ਗੁਰੂ ਗੋਬਿੰਦ ਸਿੰਘ (Guru Gobind SIngh), ਆਨ ਪਾਥ ਆਫ਼ ਲਾਈਫ (On Paths of Life) ਆਦਿ |
ਸਿਰਦਾਰ ਕਪੂਰ ਸਿੰਘ | ਪੰਜਾਬੀ: 1952 ਈ: ਬਹੁ ਵਿਸਥਾਰ( ਇਤਹਾਸਕ ਲਤੇ ਧਾਰਮਕ ਲੇਖ), ਪੁੰਦਰੀਕ(ਸਭਿਆਚਾਰਕ ਲੇਖ), ਸਪਤ ਸ੍ਰਿੰਗ, ਸਾਚੀ ਸਾਖੀ, ਪੰਚਨਦ, ਬਿਖ ਮੈਂ ਅੰਮ੍ਰਿਤ, ਹਸ਼ੀਸ਼(ਪੰਜਾਬੀ ) ਅੰਗਰੇਜ਼ੀ:ਵੈਸਾਖੀ ਆਫ ਗੁਰੂ ਗੋਬਿੰਦ ਸਿੰਘ,ਸੇਕਰਡ ਰਾਈਟਿਗਜ਼ ਆਫ ਸਿਖਜ਼ ਯੂਨੈਸਕੋ ਦੁਆਰਾ ਪ੍ਰਕਾਸ਼ਤ, ਮੀ ਜੂਡਾਈਸ, ਸਿਖਿਜ਼ਮ ਫਾਰ ਮਾਡਰਨ ਮੈਨ, ਗੁਰੂ ਨਾਨਕ ਲਾਈਫ਼ ਐਂਡ ਥਾਅਟ, ਦੀ ਆਵਰ ਆਫ਼ ਸਵੋਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ, ਸਮ ਇਨਸਾਈਟਸ ਇੰਟੂ ਸਿਖਿਜ਼ਮ, ਆਦਿ |