ਗਰਬ ਗੰਜਨੀ

ਕਵਿਤਾ : ਲਾਲ ਕੱਟੇ

ਗਰਭ ਗੰਜਨੀ

ਲਾਲ ਲਾਲ ਕੱਟੇ

ਰੂਸੀ ਮੱਝਾ ਦੇ ਜਾਏ

ਜਦ ੜਿਗਦੇ

ਖ਼ੁਦ ਨੂੰ ਕਵੀ ਸਮਝਦੇ

ੜਿੰਗੜ ਨੌਜਵਾਨ ਸਭਾ ਬਲਾਉਦੇ

ੜਿੰਗੜ ੜਿੰਗੜ ਮੁਕਾਬਲੇ ਕਰਵਾਉਦੇ

ਵਧੀਆ ਵਧੀਆ ਕਵਿਤਾ ਕਹਿ ਕਹਿ ਸਲਾਉਹਦੇ

ਬਹੁਤਾ ਰਿੰਗੜ ਵਾਲੇ 

ਵਧੀਆ ਲੇਖਕ ਕਹਾਉਦੇ

ਪਾਤਰ ਦੇਖੋ ਪਾਸ ਦੇਖੋ

ਗੱਗ ਅਮਿਤੋਜ ਦੇਖੋ

ੜਿੰਗੜ ਚ ਫਸਟ ਆਉਦੇ

ਹੁਣ ੜਿੰਗੜ ਰਿੰਗੜ ਸਾਰੇ ਪਾਸੇ ਆਈ

ਸਕੂਲ ਕਾਲਜਾ ਚ ੜਿੰਗੜ ਕਵਿਤਾ ਛਾਈ

ਅਗਿਆਨ ਪਸਾਰੇ ਖੁਰ

ਗਿਆਨ ਰਤਨ ਗੁਪਤ ਹੋਇਆ

ੜਿੰਗੜ ਪ੍ਰਧਾਨ 

ੜਿੰਗੜ ਕਵੀ 

ੜਿੰਗੜ ਸਨਮਾਨ

ਲੱਗੇ ਸ਼ੇਰਾ ਨੂੰ ਸਮਝਾਣ

ੜਿੰਗੋ ੜਿਗੋ  ਸ਼ੇਰੋ

ਸਨਮਾਨ ਪਾਉ

ਇਨਾਮ ਪਾਓ

ੜਿੰਗਣਾ ਹੀ ਜਿਦਗੀ ਹੈ

ੜਿੰਗੀ ਜਾਉ ੜਿੰਗੀ ਜਾਉ

ਪਾਤਰ ਬਣੋ 

ਪਾਸ ਬਣੋ

ਗੱਗ ਬਣੋ

ੜਿੰਗੋ ੜਿਗੋ  ਸ਼ੇਰੋ

ੜਿੰਗਣਾ ਹੀ ਜਿਦਗੀ ਹੈ

ੜਿੰਗੀ ਜਾਉ ੜਿੰਗੀ ਜਾਉ

ਸ਼ੇਰ ਬੱਚਿਆ ਚ 

ੜਿੰਗੜ ਦੀ ਹੋੜ ਆਈ

ੜਿੰਗਆ ਜਾਵੇ ਨਾ

ਗਰਜਨਾ ਆਵੇ ਨਾ

ਵੇਹ ਦੁਰਦਸਾ ਏਹਨਾ ਪਾਈ 

ਫਿਰ ਵੀ ਸਾਬਾਸ ਦੇਦੇ 

ਲਾਲ ਕੱਟੇ

ੜਿੰਗੋ ੜਿਗੋ  ਸ਼ੇਰੋ

ੜਿੰਗਣਾ ਹੀ ਜਿਦਗੀ ਹੈ

ੜਿੰਗੀ ਜਾਉ ੜਿੰਗੀ ਜਾਉ

ਰਚਨਾ : ਗਰਭ ਗੰਜਨੀ